Sunday, June 29, 2025
Homeपंजाबਮਲੇਰਕੋਟਲਾ ’ਚ ਅਦਨਾਨ ਅਲੀ ਖਾਨ ’ਤੇ ਹੋਇਆ ਜਾਨਲੇਵਾ ਹਮਲਾ, ਹੋਏ ਗੰਭੀਰ ਜ਼ਖਮੀ

ਮਲੇਰਕੋਟਲਾ ’ਚ ਅਦਨਾਨ ਅਲੀ ਖਾਨ ’ਤੇ ਹੋਇਆ ਜਾਨਲੇਵਾ ਹਮਲਾ, ਹੋਏ ਗੰਭੀਰ ਜ਼ਖਮੀ

ਮਲੇਰਕੋਟਲਾ ’ਚ ਭਰੇ ਬਾਜ਼ਾਰ ’ਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਦਨਾਨ ਅਲੀ ਖਾਨ ’ਤੇ ਜਾਨਲੇਵਾ ਹਮਲੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  25 ਤੋਂ 30 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਿਕਿਉਰਟੀ ਗਾਰਡ ਨੂੰ ਬੰਨ ਕੇ ਅਦਨਾਨ ਅਲੀ ਖਾਨ ’ਤੇ ਵਾਰ ਕੀਤੇ। ਇਸ ਘਟਨਾ ’ਚ ਅਦਨਾਨ ਅਲੀ ਗੰਭੀਰ ਜਖ਼ਮੀ ਹੋ ਗਏ ਹਨ।  ਮਲੇਰਕੋਟਲਾ ’ਚ ਭਰੇ ਬਾਜ਼ਾਰ ’ਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਦਨਾਨ ਅਲੀ ਖਾਨ ’ਤੇ ਜਾਨਲੇਵਾ ਹਮਲੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  25 ਤੋਂ 30 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਿਕਿਉਰਟੀ ਗਾਰਡ ਨੂੰ ਬੰਨ ਕੇ ਅਦਨਾਨ ਅਲੀ ਖਾਨ ’ਤੇ ਵਾਰ ਕੀਤੇ। ਇਸ ਘਟਨਾ ’ਚ ਅਦਨਾਨ ਅਲੀ ਗੰਭੀਰ ਜਖ਼ਮੀ ਹੋ ਗਏ ਹਨ।

RELATED ARTICLES
- Advertisment -spot_imgspot_img

Most Popular