ਹਿਮਾਚਲ ਪ੍ਰਦੇਸ਼ ਦੇ IPS ਅਧਿਕਾਰੀ ਨਲਿਨ ਪ੍ਰਭਾਤ NSG ਦੇ ਮੁਖੀ ਨਿਯੁਕਤ

ਨਵੀਂ ਦਿੱਲੀ: ਸੀਨੀਅਰ IPS ਅਧਿਕਾਰੀ ਨਲਿਨ ਪ੍ਰਭਾਤ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਬਲ NSG ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਪਰਸੋਨਲ ਮੰਤਰਾਲੇ ਦੇ ਅਨੁਸਾਰ, ਸੀਨੀਅਰ ਆਈਪੀਐਸ ਅਧਿਕਾਰੀ ਨਲਿਨ ਪ੍ਰਭਾਤ ਨੂੰ…

ਈਰਾਨ ਦੇ ਕਬਜ਼ੇ ਵਾਲੇ ਸ਼ਿਪ ‘ਤੇ ਸਵਾਰ ਭਾਰਤੀ ਮਹਿਲਾ ਚਾਲਕ ਦਲ ਮੈਂਬਰ ਦੀ ਸੁਰੱਖਿਅਤ ਵਾਪਸੀ

ਓਮਾਨ ਦੀ ਖਾੜੀ ਵਿਚ ਈਰਾਨ ਵਲੋਂ ਜ਼ਬਤ ਕੀਤੇ ਜਹਾਜ਼ ਵਿਚੋਂ ਛੁਡਾਈ ਗਈ ਭਾਰਤੀ ਡੇਕ ਕੈਡੇਟ ਐਨ ਟੇਸਾ ਜੋਸੇਫ ਦੀ ਭਾਰਤ ਵਾਪਸੀ ਹੋ ਗਈ ਹੈ। ਵੀਰਵਾਰ (18 ਅਪ੍ਰੈਲ) ਨੂੰ ਐਨ ਟੇਸਾ…

ਨਹੀਂ ਹੋਈ AAP ਵਿਧਾਇਕ ਅਮਾਨਤੁੱਲਾ ਖਾਨ ਦੀ ਗ੍ਰਿਫ਼ਤਾਰੀ; ਈਡੀ ਨੇ 13 ਘੰਟੇ ਤਕ ਕੀਤੀ ਪੁੱਛਗਿੱਛ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਕਰੀਬ 13 ਘੰਟੇ ਤਕ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਖਾਨ…

ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੀਮਾ ਪੋਤਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ…

Lok Sabha Elections 2024: ਭਲਕੇ ਪੰਜਾਬ ਦੇ ਚੋਣ ਮੈਦਾਨ ‘ਚ ਉਤਰਨਗੇ CM ਭਗਵੰਤ ਮਾਨ; ਸ੍ਰੀ ਫਤਿਹਗੜ੍ਹ ਸਾਹਿਬ ‘ਚ ਕਰਨਗੇ ਚੋਣ ਸਭਾ

Lok Sabha Elections 2024: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਤੋਂ ਪੰਜਾਬ ਵਿਚ ਮਿਸ਼ਨ 13-0 ਦੀ ਪ੍ਰਾਪਤੀ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸੂਬੇ ‘ਚ…

ਭਾਰਤੀ ਪਤਨੀ ’ਤੇ ਤਸ਼ੱਦਦ ਕਰਨ ਦੇ ਦੋਸ਼ ’ਚ ਲਹਿੰਦੇ ਪੰਜਾਬ ਦੀ ਪੁਲਿਸ ਨੇ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਲਾਹੌਰ ’ਚ ਅਪਣੀ ਭਾਰਤੀ ਪਤਨੀ ਨੂੰ ਤਸੀਹੇ ਦੇਣ ਦੇ ਦੋਸ਼ ’ਚ ਇਕ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਹੈ। ਫੈਕਟਰੀ ਏਰੀਆ ਥਾਣੇ ਸ਼ੇਖੂਪੁਰਾ ਰੋਡ…

Jammu Kashmir: ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਹੋਈ ਗੋਲੀਬਾਰੀ; ਇਕ ਵਿਅਕਤੀ ਦੀ ਮੌਤ

Jammu Kashmir: ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇੜਾ ਇਲਾਕੇ ‘ਚ ਬੁੱਧਵਾਰ ਸ਼ਾਮ ਨੂੰ ਸ਼ੱਕੀ ਅਤਿਵਾਦੀਆਂ ਨੇ ਇਕ ਗੈਰ-ਸਥਾਨਕ ਵਿਅਕਤੀ ‘ਤੇ ਗੋਲੀਬਾਰੀ ਕੀਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ…

ਮਾਉਵਾਦੀਆਂ ਨੇ ਭਾਜਪਾ ਵਰਕਰ ਦਾ ਗੋਲੀ ਮਾਰ ਕੇ ਕਤਲ ਕੀਤਾ

ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਨਰਾਇਣਪੁਰ ਜ਼ਿਲ੍ਹੇ ’ਚ ਮਾਉਵਾਦੀਆਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਰਕਰ ਦਾ ਕਤਲ ਕਰ ਦਿਤਾ। ਪੁਲਿਸ ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਪਿਛਲੇ…

ਬਰਤਾਨੀਆਂ ਨੇ ਤਮਾਕੂਨੋਸ਼ੀ ’ਤੇ ਪਾਬੰਦੀ ਨੂੰ ਲੈ ਕੇ ਪਹਿਲੀ ਸੰਸਦੀ ਰੁਕਾਵਟ ਪਾਰ ਕੀਤੀ

ਲੰਡਨ: ਬਰਤਾਨੀਆਂ ਸਰਕਾਰ ਦੀ ਤਮਾਕੂਨੋਸ਼ੀ ’ਤੇ ਪਾਬੰਦੀ ਦੀ ਯੋਜਨਾ ਬਾਰੇ ਸੰਸਦ ’ਚ ਪਹਿਲੀ ਰੁਕਾਵਟ ਪਾਸ ਹੋ ਗਈ। ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ 15 ਸਾਲ ਜਾਂ ਇਸ ਤੋਂ ਘੱਟ…

Lok Sabha Elections: ਸਾਲ 2014 ’ਚ ਉਮੀਦ, 2019 ’ਚ ਵਿਸ਼ਵਾਸ ਅਤੇ 2024 ’ਚ ਗਾਰੰਟੀ ਲੈ ਕੇ ਆਇਆ ਹਾਂ : ਪ੍ਰਧਾਨ ਮੰਤਰੀ ਮੋਦੀ

Lok Sabha Elections: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਉਹ 2014 ’ਚ ਲੋਕਾਂ ’ਚ ਉਮੀਦ, 2019 ’ਚ ਭਰੋਸਾ ਅਤੇ 2024 ’ਚ ਗਾਰੰਟੀ ਲੈ ਕੇ ਆਏ ਹਨ। ਇੱਥੇ ਬੋਰਕੁਡਾ…