ਚੰਡੀਗੜ੍ਹ : IPS ਮਧੂਪ ਕੁਮਾਰ ਤਿਵਾੜੀ ਚੰਡੀਗੜ੍ਹ ਦੇ ਨਵੇਂ DGP ਹੋਣਗੇ। ਤਿਵਾੜੀ 1995 ਬੈਂਚ ਦੇ IPS ਅਧਿਕਾਰੀ ਹਨ। ਉਨ੍ਹਾਂ ਦਾ ਦਿੱਲੀ ਤੋਂ ਚੰਡੀਗੜ੍ਹ ਤਬਾਦਲਾ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਪ੍ਰਵੀਰ ਕੁਮਾਰ ਰੰਜਨ ਚੰਡੀਗੜ੍ਹ ਦੇ DGP ਸਨ।

IPS ਮਧੂਪ ਕੁਮਾਰ ਤਿਵਾੜੀ ਚੰਡੀਗੜ੍ਹ ਦੇ ਨਵੇਂ ਡੀਜੀਪੀ ਹੋਣਗੇ, ਪਹਿਲਾਂ ਪ੍ਰਵੀਰ ਕੁਮਾਰ ਰੰਜਨ ਚੰਡੀਗੜ੍ਹ ਦੇ DGP ਸਨ ਜਿਨ੍ਹਾਂ ਨੂੰ CISF ਦਾ ADG ਲਗਾਇਆ ਗਿਆ ਹੈ।
