Jharkhand Train Accident Death: ਝਾਰਖੰਡ ਦੇ ਜਾਮਤਾਰਾ ‘ਚ ਬੁੱਧਵਾਰ ਸ਼ਾਮ ਨੂੰ ਟਰੇਨ ਦੀ ਲਪੇਟ ‘ਚ ਆਉਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਰੇਲਵੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਹਨ। ਇਹ ਘਟਨਾ ਕਰਮਾਟੰਡ ਨੇੜੇ ਕਾਲਾਝਰੀਆ ‘ਚ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਐਂਗ ਐਕਸਪ੍ਰੈਸ ਟਰੇਨ ‘ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਵਾਰ ਯਾਤਰੀਆਂ ਨੇ ਘਬਰਾਹਟ ‘ਚ ਹੇਠਾਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਝੱਜਾ-ਆਸਨਸੋਲ ਪੈਸੰਜਰ ਟਰੇਨ ਪਟੜੀ ‘ਤੇ ਡਿੱਗੇ ਯਾਤਰੀਆਂ ਦੇ ਉਪਰੋਂ ਲੰਘ ਗਈ।
यह भी पढ़े: Chandrayaan-4 Launch : ਭਾਰਤ 2028 ’ਚ ਚੰਨ ’ਤੇ ਭੇਜੇਗਾ ਚੰਦਰਯਾਨ-4, ਜਾਣੋ ਕੀ ਹੋਵੇਗਾ ਮਿਸ਼ਨ