ਅੱਜ ਹੋਈ ਪੰਜਾਬ ਕੈਬਿਨੇਟ ਦੀ ਮੀਟਿੰਗ ਚ ਕਈ ਵੱਡੇ ਫੈਸਲੇ ਲਏ ਗਏ ਹਨ। ਕੈਬਿਨੇਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਲ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਹੜੇ-ਕਿਹੜੇ ਫੈਸਲੇ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਪੌਕਸੋ ਐਕਟ ਦੇ ਅਧੀਨ ਪੰਜਾਬ ਵਿੱਚ ਤਾਰਨ ਤਾਰਨ ਅਤੇ ਸੰਗਰੂਰ ਵਿੱਚ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਹੈ। ਪੰਜਾਬ ਕੈਬਿਨੇਟ ਦੀ ਮੀਟਿੰਗ ਚ ਜਾਣੋ ਹੋਰ ਕਿਹੜੇ ਵੱਡੇ ਫੈਸਲਿਆਂ ਤੇ ਮੁਹਰ ਲਗਾਈ ਗਈ ਹੈ।