ਰੂਪਨਗਰ ਦੇ ਨਜ਼ਦੀਕ ਪਿੰਡ ਮਾਜਰੀ ਠੇਕੇਦਾਰਾਂ ਦੇ ਕੋਲੋਂ ਲੰਘਦੀ ਐਸ ਵਾਈ ਐਲ ( ਸੁੱਕੀ ) ਨਹਿਰ ਵਿੱਚ ਮਜ਼ਦੂਰਾਂ ਦੀ ਟਰੈਕਟਰ ਟਰੈਲੀ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਟੈਂਟ ਦਾ ਸਮਾਨ ਵਾਪਸ ਕਰਨ ਜਾ ਰਹੇ ਸਨ।
ਜਦੋਂ ਇਹ ਐਸ ਵਾਈ ਐਲ ( ਸੁੱਕੀ )ਨਹਿਰ ਦੇ ਕੰਢੇ ’ਤੇ ਜਾ ਰਹੇ ਸਨ ਤਾਂ ਇਨ੍ਹਾਂ ਦੀ ਟਰੈਕਟਰ ਟਰਾਲੀ ਸੰਤੁਲਨ ਗਵਾਉਣ ਨਾਲ ਨਹਿਰ ’ਚ ਜਾ ਡਿੱਗੇ। ਇਸ ਹਾਦਸੇ ’ਚ ਜਾਨ ਗਵਾਉਣ ਵਾਲੇ ਦੀ ਪਛਾਣ ਯੂਪੀ ਨਿਵਾਸੀ ਦੀਵਿਆਂਸ਼ ਵਜੋਂ ਹੋਈ ਹੈ।
यह भी पढ़े: रायबरेली में शुरु हुआ AIIMS, पीएम मोदी ने कहा- आपके सेवक ने पूरी की गारंटी