ਕਾਰ ਡਿਵਾਈਡਰ ਤੋਂ ਉਛਲ ਕੇ ਦੂਜੀ ਕਾਰ ਦੇ ਉਪਰ ਜਾ ਡਿੱਗੀ, 6 ਲੋਕਾਂ ਦੀ ਦਰਦਨਾਕ ਮੌਤ

ਪੰਜਾਬ: ਰਾਜਸਥਾਨ ਦੇ ਸੀਕਰ ਜ਼ਿਲ੍ਹੇ ‘ਚ ਨੈਸ਼ਨਲ ਹਾਈਵੇਅ ਨੰਬਰ 52 ‘ਤੇ ਅੱਜ ਮਕਰ ਸੰਕ੍ਰਾਂਤੀ ਮੌਕੇ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸਾ ਦੇਖ ਕੇ ਲੋਕਾਂ ਦੇ ਸਾਹ ਰੁਕ ਗਏ। ਇੱਥੇ ਇੱਕ ਕਾਰ…