ਠੰਡ ਤੋਂ ਬਚਣ ਲਈ ਅੰਗੀਠੀ ਨੂੰ ਬਾਲਣਾ ਪਿਆ ਮਹਿੰਗਾ, 2 ਬੱਚਿਆਂ ਸਮੇਤ 6 ਦੀ ਮੌਤ

ਨਵੀਂ ਦਿੱਲੀ: ਸਰਦੀਆਂ ਦੌਰਾਨ ਠੰਡੀਆਂ ਹਵਾਵਾਂ ਤੋਂ ਬਚਣ ਲਈ ਅੰਗੀਠੀ ਬਾਲਣਾ ਆਮ ਗੱਲ ਹੈ। ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਹੀ ਅੰਗੀਠੀ ਮੌਤ ਦਾ ਕਾਰਨ ਬਣ ਰਿਹਾ ਹੈ। ਪਿਛਲੇ ਦਿਨਾਂ…