ਭਾਰਤੀ ਐਸ਼ਵਰਿਆ ਮਿਸ਼ਰਾ ਦਾ 2023 ਏਸ਼ੀਅਨ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਚਾਂਦੀ ’ਚ ਜਾਵੇਗਾ ਬਦਲ

ਨਵੀਂ ਦਿੱਲੀ: ਏਸ਼ੀਆਈ ਚੈਂਪੀਅਨਸ਼ਿਪ 2023 ਦੇ 400 ਮੀਟਰ ਮੁਕਾਬਲੇ ਵਿਚ ਚੋਟੀ ਦੀ ਭਾਰਤੀ ਅਥਲੀਟ ਐਸ਼ਵਰਿਆ ਮਿਸ਼ਰਾ ਦਾ ਕਾਂਸੀ ਦਾ ਤਗਮਾ ਚਾਂਦੀ ਦੇ ਤਗਮੇ ਵਿਚ ਬਦਲ ਜਾਵੇਗਾ। ਕਿਉਂਕਿ ਉਜ਼ਬੇਕਿਸਤਾਨ ਦੀ ਫਰੀਦਾ…