Israeli attack : ਇਜ਼ਰਾਇਲੀ ਹਮਲੇ ’ਚ ਵੈਸਟ ਬੈਂਕ ਵਿਚ ਇੱਕ ਡਾਕਟਰਾਂ ਸਮੇਤ 7 ਦੀ ਹੋਈ ਮੌਤ

 Israeli attack : ਫਲਸਤੀਨ- ਇਜ਼ਰਾਈਲੀ ਸੈਨਿਕਾਂ ਨੇ ਮੰਗਲਵਾਰ ਨੂੰ ਵੈਸਟ ਬੈਂਕ ਵਿਚ ਇੱਕ ਅੱਤਵਾਦੀ ਟਿਕਾਣੇ ‘ਤੇ ਹਮਲਾ ਕਰ ਦਿੱਤਾ, ਜਿਸ ’ਚ ਇੱਕ ਡਾਕਟਰ ਸਮੇਤ ਘੱਟੋ-ਘੱਟ 7 ਫਲਸਤੀਨੀਆਂ ਦੀ ਮੌਤ ਹੋ ਗਈ।…