ਡਿਪਟੀ SP ਨੂੰ ਬਣਾਇਆ ਗਿਆ ਕਾਂਸਟੇਬਲ, ਮਹਿਲਾ ਕਾਂਸਟੇਬਲ ਨਾਲ ਹੋਟਲ ‘ਚ ਫੜੇ ਜਾਣ ਮਗਰੋਂ ਹੋਈ ਵੱਡੀ ਕਾਰਵਾਈ

ਉੱਤਰ ਪ੍ਰਦੇਸ਼ ਪੁਲਿਸ ਵਿਚ ਇਕ ਡਿਪਟੀ ਐਸਪੀ ਨੂੰ ਮੁੜ ਕਾਂਸਟੇਬਲ ਬਣਾ ਦਿਤਾ ਗਿਆ ਹੈ। ਦਰਅਸਲ ਡਿਪਟੀ ਐਸਪੀ ਨੂੰ ਡਿਮੋਟ ਕੀਤਾ ਗਿਆ ਹੈ। ਕ੍ਰਿਪਾ ਸ਼ੰਕਰ ਪਹਿਲਾਂ ਬਿਘਾਪੁਰ, ਉਨਾਓ ਦੇ ਸੀਓ ਸਨ।…