ਬਾਰਾਮੂਲਾ ’ਚ ਓਲਡ ਟਾਊਨ ਪੁਲਿਸ ਚੌਕੀ ਨੇੜੇ ਸ਼ੱਕੀ ਗ੍ਰਨੇਡ ਹਮਲਾ, ਜੰਮੂ-ਕਸ਼ਮੀਰ ’ਚ ਅਲਰਟ ਜਾਰੀ

ਮੰਗਲਵਾਰ ਰਾਤ ਨੂੰ ਬਾਰਾਮੂਲਾ ਵਿੱਚ ਓਲਡ ਟਾਊਨ ਪੁਲਿਸ ਚੌਕੀ ਨੇੜੇ ਹੋਏ ਸ਼ੱਕੀ ਗ੍ਰਨੇਡ ਹਮਲੇ ਨੇ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਹਨ। ਬਾਰਾਮੂਲਾ ਪੁਲਿਸ ਨੇ ਕਿਹਾ ਕਿ ਇਸ ਘਟਨਾ ’ਚ ਕੋਈ ਜਾਨੀ…