ਭਲਕੇ ਤੋਂ ਅਟਾਰੀ ਸਰਹੱਦ ’ਤੇ ਆਮ ਲੋਕਾਂ ਲਈ ਸ਼ੁਰੂ ਹੋਵੇਗੀ ਰਿਟਰੀਟ ਸੈਰਾਮਨੀ

ਭਲਕੇ ਤੋਂ ਆਮ ਲੋਕਾਂ ਲਈ ਫਿਰ ਰੀਟਰੀਟ ਸੈਰਾਮਨੀ ਸ਼ੁਰੂ ਹੋਵੇਗੀ। 20 ਤਰੀਕ ਨੂੰ ਸ਼ਾਮ ਨੂੰ ਦੁਬਾਰਾ ਅਟਾਰੀ ਵਾਗਹਾ ਬਾਰਡਰ ’ਤੇ ਰਿਟਰੀਟ ਸੈਰਾਮਨੀ ਕੀਤੀ ਜਾਵੇਗੀ। ਬੀਐਸਐਫ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ…