ਮੁਹਾਲੀ ਘੁੰਮਣ ਆਉਣ ਵਾਲੇ ਲੋਕ ਰੱਖਣ ਖਾਸ ਧਿਆਨ,ਹੁਣ ਕੈਮਰਿਆਂ ਰਾਹੀਂ ਕੱਟੇ ਜਾਣਗੇ ਟ੍ਰੈਫ਼ਿਕ ਚਲਾਨ

ਮੁਹਾਲੀ ਘੁੰਮਣ ਆਉਣ ਵਾਲੇ ਲੋਕ ਖਾਸ ਧਿਆਨ ਰੱਖਣ, ਕਿਉਂਕਿ ਹੁਣ ਮੁਹਾਲੀ ਵਿਚ ਵੀ ਕੈਮਰਿਆਂ ਦੀ ਨਿਗਰਾਨੀ ਨਾਲ ਟਰੈਫਿਕ ਚਲਾਨ ਕੱਟੇ ਜਾਣਗੇ। ਚਲਾਨਾਂ ਦੇ ਨਾਲ- ਨਾਲ ਅਪਰਾਧਿਕ ਗ਼ਤੀਵਿਧੀਆਂ ’ਤੇ ਵੀ ਨਜ਼ਰ ਰੱਖੀ…