ਕੇਂਦਰ ਨੇ ਪੰਜਾਬ ਨੂੰ ‘ਐਡਵਾਂਸ’ ਵਜੋਂ ਜਾਰੀ ਕੀਤੇ 3220 ਕਰੋੜ

ਕੇਂਦਰ ਸਰਕਾਰ ਨੇ ਸੂਬੇ ਦੇ ਪੂੰਜੀਗਤ ਖ਼ਰਚੇ, ਸੂਬੇ ਦੇ ਵਿਕਾਸ ਤੇ ਭਲਾਈ ਖ਼ਰਚਿਆਂ ਲਈ ਪੰਜਾਬ ਨੂੰ 3,220 ਕਰੋੜ ਰੁਪਏ ਜਾਰੀ ਕੀਤੇ ਹਨ। ਦਰਅਸਲ, ਇਹ ਫ਼ੰਡ ਕੇਂਦਰੀ ਟੈਕਸ ਪੂਲ ਵਿਚ ਪੰਜਾਬ…