ਕਪੂਰਥਲਾ CIA ਟੀਮ ਨੇ ਹੈਰੋਇਨ ਸਮੇਤ ਫੜਿਆ ਨਸ਼ਾ ਤਸਕਰ, ਪੁਲਿਸ ਨੂੰ ਦੇਖ ਕੇ ਲੱਗਿਆ ਸੀ ਭੱਜਣ

ਕਪੂਰਥਲਾ ‘ਚ ਸੀ.ਆਈ.ਏ ਸਟਾਫ ਨੇ ਟੈਲੀਫੋਨ ਐਕਸਚੇਂਜ ਨੇੜਿਓਂ ਇੱਕ ਨਸ਼ਾ ਤਸਕਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸੀਆਈਏ ਇੰਚਾਰਜ ਜਰਨੈਲ…