Chandigarh Mayor Election: ਅਸੀਂ ਨਹੀਂ ਚਾਹੁੰਦੇ ਦੇਸ਼ ‘ਚ ਲੋਕਤੰਤਰ ਦਾ ਕਤਲ ਹੋਵੇ… ਵੀਡੀਓ ਦੇਖ ਕੇ ਕਿਉਂ ਗੁੱਸੇ ‘ਚ ਆਏ CJI ਚੰਦਰਚੂੜ?

ਚੰਡੀਗੜ੍ਹ ਮੇਅਰ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਵਿੱਚ ਹੋਈ ਕਥਿਤ ਧਾਂਦਲੀ ਦਾ ਸਖ਼ਤ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤੱਕ ਹੋਣ ਵਾਲੀਆਂ ਮੀਟਿੰਗਾਂ ਨੂੰ ਮੁਲਤਵੀ ਕਰ ਦਿੱਤਾ ਹੈ। ਅਦਾਲਤ…