MP Vikramjit Singh Sahney ਨੇ ITIs ਨੂੰ ਸਕਿੱਲ ਸੈਂਟਰ ਆਫ਼ ਐਕਸੀਲੈਂਸ ਵਿੱਚ ਬਦਲਣ ਲਈ ਪਾਇਆ 10 ਕਰੋੜ ਰੁਪਏ ਦਾ ਯੋਗਦਾਨ

ਤਕਨੀਕੀ ਸਿੱਖਿਆ ਰਾਹੀਂ ਨੌਜਵਾਨਾਂ ਨੂੰ ਉਦਯੋਗ ਨਾਲ ਸਬੰਧਤ ਹੁਨਰਾਂ ਨਾਲ ਮਾਹਿਰ ਬਣਾਉਣ  ਅਤੇ ਪੰਜਾਬ ਵਿੱਚ 10,000 ਨੌਕਰੀਆਂ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਪਹਿਲਕਦਮੀ ਵਜੋਂ ਪੰਜਾਬ ਵਿੱਚ 5 ਉਦਯੋਗਿਕ…