ਪਿੰਡ ਘਰਾਚੋਂ ਵਿੱਚ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ, ਦਲਜੀਤ ਸਿੰਘ ਘੁੰਮਣ ਬਣੇ ਸਰਪੰਚ

ਪੰਚਾਇਤੀ ਚੋਣਾਂ ਦੇ ਚੱਲ ਰਹੇ ਰੌਲੇ ਦੌਰਾਨ ਪਿੰਡ ਘਰਾਚੋ ਵਿਚ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ।  ਪਿੰਡ ਵਾਸੀਆਂ ਨੇ ਆਪਸੀ ਸਹਿਮਤੀ ਨਾਲ ਫ਼ੈਸਲਾ ਲੈਂਦਿਆਂ ਦਲਜੀਤ ਸਿੰਘ ਘੁੰਮਣ ਨੂੰ ਪਿੰਡ…