ਦਿੱਲੀ ਦੀਆਂ ਜੇਲਾਂ ’ਚ ਮੋਬਾਈਲ ਫੋਨ ਰੱਖਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਨਵੀਂ ਦਿੱਲੀ: ਦਿੱਲੀ ਜੇਲ੍ਹ ਵਿਭਾਗ ਨੇ ਜੇਲ੍ਹਾਂ ’ਚ ਕੈਦੀਆਂ ਵਲੋਂ ਲੁਕਾਏ ਮੋਬਾਈਲ ਫੋਨਾਂ ਅਤੇ ਧਾਤ ਦੀਆਂ ਵਸਤਾਂ ਦਾ ਪਤਾ ਲਗਾਉਣ ਲਈ ਇਕ ਅਮਰੀਕੀ ਕੰਪਨੀ ਤੋਂ 10 ‘ਡਿਟੈਕਟਰ’ (ਉਪਕਰਨ) ਖਰੀਦੇ ਹਨ।…