Ravneet Singh Bittu: ਡੇਰਾ ਰਾਧਾ ਸੁਆਮੀ ਪ੍ਰਬੰਧਕਾਂ ਨੂੰ ਰੇਲਵੇ ਵਲੋਂ ਹਰ ਪੱਖੋਂ ਪੂਰਾ ਸਹਿਯੋਗ ਦਿਤਾ ਜਾਵੇਗਾ : ਰਵਨੀਤ ਸਿੰਘ ਬਿੱਟੂ

ਭਾਰਤੀ ਰੇਲਵੇ ਡੇਰਾ ਰਾਧਾ ਸੁਆਮੀ ਸਤਿਸੰਗ ਪ੍ਰਬੰਧਨ ਨੂੰ ਹਰ ਪੱਖ ਤੋਂ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ। ਸਤਿਸੰਗ ਦੌਰਾਨ ਅਤੇ ਆਮ ਦਿਨਾਂ ਵਿਚ ਜ਼ਿਆਦਾਤਰ ਆਵਾਜਾਈ ਪੰਜਾਬ ਦੇ ਬਿਆਸ ਕਸਬੇ ਵਿਚ ਸਥਿਤ…