ਓਡੀਸ਼ਾ ਵਿੱਚ ਟਾਟਾ ਸਟੀਲ ਪਾਵਰ ਪਲਾਂਟ ਵਿੱਚ ਲੀਕ ਹੋਈ ਸਟੀਮ, ਜ਼ਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ ‘ਚ ਕਰਵਾਇਆ ਭਰਤੀ

Tata Steel : ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਮੇਰਾਮੰਡਲੀ ਸਥਿਤ ਟਾਟਾ ਸਟੀਲ ਪਾਵਰ ਪਲਾਂਟ ਵਿੱਚ ਸਟੀਮ ਲੀਕ ਹੋ ਗਈ ਹੈ। ਕਈ ਕਰਮਚਾਰੀਆਂ ਨੂੰ ਕਟਕ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ…