ਇਸ ਕੰਪਨੀ ’ਤੇ RBI ਨੇ ਸੋਨੇ ਬਦਲੇ ਕਰਜ਼ੇ ਵੰਡਣ ਤੋਂ ਲਾਈ ਤੁਰੰਤ ਰੋਕ, ਡਿਫ਼ਾਲਟਰਾਂ ਨਾਲ ਹੋ ਰਹੀਆਂ ਸਨ ਬੇਨਿਯਮੀਆਂ

ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਮਵਾਰ ਨੂੰ IIFL Finance Ltd. ਨੂੰ ਤੁਰਤ ਪ੍ਰਭਾਵ ਨਾਲ ਸੋਨੇ ਬਦਲੇ ਕਰਜ਼ੇ ਵੰਡਣ ਤੋਂ ਰੋਕ ਦਿਤਾ। ਭਾਰਤੀ ਰਿਜ਼ਰਵ ਬੈਂਕ (RBI) ਦਾ ਇਹ ਹੁਕਮ ਸਿਰਫ…