ਬਜ਼ੁਰਗ ਲਈ ਮਸੀਹਾ ਬਣ ਕੇ ਆਈ ਗਲੋਬਲ ਸਿੱਖ ਸੰਸਥਾ ,14 ਬੱਕਰੀਆਂ ਕੀਤੀਆ ਦਾਨ

ਸੰਗਰੂਰ ਜ਼ਿਲੇ ਦੇ ਭਵਾਨੀਗੜ੍ਹ ਨੇੜਲੇ ਪਿੰਡ ਰਾਮਗੜ੍ਹ ‘ਚ ਸ਼ਨੀਵਾਰ ਨੂੰ ਇੱਕ ਬਜ਼ੁਰਗ ਦੀਆਂ ਖੇਤਾਂ ਨੇੜੇ ਬਾੜੇ ‘ਚ ਖੜ੍ਹੀਆਂ 50 ਦੇ ਕਰੀਬ ਬੱਕਰੀਆਂ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਜਿੰਦਾ…