ਪਟਿਆਲਾ ਦੇ ਚਹੁਪੱਖੀ ਵਿਕਾਸ ਲਈ ਬਹੁਕਰੋੜੀ ਪ੍ਰੋਜੈਕਟਾਂ ਦੀ ਡੀਪੀਆਰ ਵੀ ਭੇਜਣ ਤੋਂ ਵੀ ਅਸਮਰੱਥ : ਗੁਰਤੇਜ ਢਿੱਲੋਂ

ਕੇਂਦਰ ਵਿਚ ਲਗਾਤਾਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਦੇਸ਼ ਨੂੰ ਤਰੱਕੀ ਅਤੇ ਬੁਲੰਦੀਆਂ ਦੇ ਰਾਹ ’ਤੇ ਤੋਰਦਿਆਂ ਵਿਸ਼ਵ ਸ਼ਕਤੀ…