Jammu and Kashmir : ਜੰਮੂ ’ਚ ਗੋਲ਼ੀਬਾਰੀ ਦੌਰਾਨ ਜ਼ਖ਼ਮੀ ਹੋਏ ਫੌਜੀ ਜਵਾਨ ਦੀ ਹੋਈ ਮੌ+ਤ

Jammu and Kashmir: ਜੰਮੂ -ਕਸ਼ਮੀਰ ਦੇ ਬਟਾਲ ਸੈਕਟਰ ‘ਚ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਇਕ ਫੌਜੀ ਦੀ ਮੰਗਲਵਾਰ ਨੂੰ ਮੌਤ ਹੋ ਗਈ। ਗੋਲੀਬਾਰੀ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਹੋਈ।…