Electoral bonds: ਚੋਣ ਕਮਿਸ਼ਨ ਨੇ ਜਾਰੀ ਕੀਤੇ ਚੁਣਾਵੀ ਬਾਂਡ ਦੇ ਅੰਕੜੇ; ਵੈੱਬਸਾਈਟ ‘ਤੇ ਦੋ ਸੂਚੀਆਂ ਅਪਲੋਡ

Electoral bonds: ਚੋਣ ਕਮਿਸ਼ਨ ਨੇ ਵੀਰਵਾਰ (14 ਮਾਰਚ) ਨੂੰ ਅਪਣੀ ਵੈੱਬਸਾਈਟ ‘ਤੇ ਚੁਣਾਵੀ ਬਾਂਡ ਦੇ ਸਾਰੇ ਅੰਕੜੇ ਜਾਰੀ ਕਰ ਦਿਤੇ ਹਨ। ਵੈੱਬਸਾਈਟ ‘ਤੇ 763 ਪੰਨਿਆਂ ਦੀਆਂ ਦੋ ਸੂਚੀਆਂ ਅਪਲੋਡ ਕੀਤੀਆਂ ਗਈਆਂ…