ਮੋਗਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ

ਮੋਗਾ ਦੇ ਪਿੰਡ ਕੋਕਰੀ ਦੇ ਕੋਲ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਦੋ ਨੌਜਵਾਨਾਂ ਨੂੰ ਦੋ ਦੇਸੀ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਦੇ ਨਾਲ ਗਿਰਫਤਾਰ ਕੀਤਾ ਹੈ। ਦੋਨਾਂ ਦੇ…