ਇੰਗਲੈਂਡ ਦੇ ਸਾਬਕਾ ਸਪਿਨਰ ਪਨੇਸਰ ਬਰਤਾਨੀਆਂ ’ਚ ਚੋਣਾਂ ਲੜਨਗੇ, ਜਾਣੋ ਕੀ ਕਿਹਾ ਭਵਿੱਖ ਦੀਆਂ ਯੋਜਨਾਵਾਂ ਬਾਰੇ

ਲੰਡਨ: ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਬਰਤਾਨੀਆਂ ਦੇ ਜਾਰਜ ਗੈਲੋਵੇ ਦੀ ਫ੍ਰਿੰਜ ਵਰਕਰਜ਼ ਪਾਰਟੀ ਦੀ ਨੁਮਾਇੰਦਗੀ ਕਰਦਿਆਂ ਬਰਤਾਨੀਆਂ ਦੀਆਂ ਚੋਣਾਂ ਵਿਚ ਅਪਣੀ ਉਮੀਦਵਾਰੀ ਦਾ ਐਲਾਨ ਕਰ ਕੇ ਸਿਆਸੀ…