ਹਰਿਮੰਦਰ ਸਾਹਿਬ ਕੰਪਲੈਕਸ ’ਚ ਕੋਈ ਹਵਾਈ ਸੁਰੱਖਿਆ ਤੋਪ ਤਾਇਨਾਤ ਨਹੀਂ ਕੀਤੀ ਗਈ : ਫੌਜ

Golden Temple Complex:  ਫੌਜ ਨੇ ਕਿਹਾ ਹੈ ਕਿ ਆਪਰੇਸ਼ਨ ਸੰਧੂਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਈ ਹਵਾਈ ਰੱਖਿਆ ਬੰਦੂਕ ਜਾਂ ਕੋਈ ਹੋਰ ਹਵਾਈ ਰੱਖਿਆ ਸਰੋਤ ਤਾਇਨਾਤ ਨਹੀਂ ਕੀਤਾ ਗਿਆ…