Delhi excise policy scam : ਈ.ਡੀ. ਨੇ ਗ੍ਰਿਫਤਾਰ ਕੀਤਾ, 5 ਦਿਨ ਬਾਅਦ, ਚੋਣ ਬਾਂਡ ਖਰੀਦੇ, ਮਿਲੀ ਜ਼ਮਾਨਤ ਫਿਰ ਬਣਿਆ ‘ਸਰਕਾਰੀ ਗਵਾਹ

ਨਵੀਂ ਦਿੱਲੀ: 10 ਨਵੰਬਰ 2022 ਨੂੰ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਰਬਿੰਦੋ ਫਾਰਮਾ ਦੇ ਡਾਇਰੈਕਟਰ ਪੀ. ਸਰਥ ਚੰਦਰ ਰੈਡੀ ਨੂੰ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਚ…