ਸੀ.ਬੀ.ਆਈ.ਸੀ. ਨੇ ਜੀ.ਐਸ.ਟੀ ਪੜਤਾਲ ਲਈ ਹਦਾਇਤਾਂ ਜਾਰੀ ਕੀਤੀਆਂ

ਨਵੀਂ ਦਿੱਲੀ: ਜੀ.ਐਸ.ਟੀ. ਖੇਤਰੀ ਅਧਿਕਾਰੀਆਂ ਨੂੰ ਹੁਣ ਕਿਸੇ ਵੀ ਵੱਡੇ ਉਦਯੋਗਿਕ ਘਰਾਣੇ ਜਾਂ ਵੱਡੀ ਬਹੁਕੌਮੀ ਕੰਪਨੀ ਵਿਰੁਧ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਅਪਣੇ ਖੇਤਰੀ ਪ੍ਰਮੁੱਖ ਮੁੱਖ ਕਮਿਸ਼ਨਰਾਂ ਦੀ ਮਨਜ਼ੂਰੀ ਲੈਣੀ…