ਬਿਹਾਰ ‘ਚ ਤਾਂ ਹੋ ਗਿਆ ਖੇਲਾ, ਹੁਣ ਝਾਰਖੰਡ ਦੀ ਵਾਰੀ, ਕੀ ਜਲਦੀ ਹੋ ਸਕਦਾ ਹੈ ਕੁਝ ਵੱਡਾ? ED ਸਾਹਮਣੇ ਪੇਸ਼ ਹੋਣਗੇ ਹੇਮੰਤ ਸੋਰੇਨ

ਬਿਹਾਰ ਵਿੱਚ ਨਿਤੀਸ਼ ਕੁਮਾਰ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਲਈ ਹੈ। ਇਸ ਨਾਲ ਬਿਹਾਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਵੱਡੀ ਸਿਆਸੀ ਖੇਡ ਦੀ ਚਰਚਾ…