ਹਿਮਾਚਲ ‘ਚ ਸੌਖਾ ਨਹੀਂ ਬੀਜੇਪੀ ਲਈ ‘ਅਪਰੇਸ਼ਨ ਲੋਟਸ’…ਸਰਕਾਰ ਡੇਗਣ ਲਈ ਔਖੀ ਜਾਪਦੀ ਅੰਕੜਿਆਂ ਦੀ ਖੇਡ

ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਲਈ ਹੋਈ ਵੋਟਿੰਗ ਨੇ ਸਿਆਸੀ ਘਮਾਸਾਣ ਮਚਾ ਦਿੱਤਾ ਹੈ। ਹੁਣ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕੁਝ ਹੀ ਦਿਨਾਂ ਦੀ ਮਹਿਮਾਨ ਲੱਗ…