ਹਨੀ ਸਿੰਘ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ… ਗੈਂਗਸਟਰ ਗੋਲਡੀ ਬਰਾੜ ਨੇ ਦੱਸਿਆ ਰੈਪਰ ਨੂੰ ਧਮਕੀ ਦੇਣ ਦਾ ਕਾਰਨ

ਨਵੇਂ ਡਾਨ ਲਾਰੇਂਸ ਬਿਸ਼ਨੋਈ ਗੈਂਗ ਦਾ ਇੰਟਰਨੈਸ਼ਨਲ ਗੈਂਗਸਟਰ ਗੋਲਡੀ ਬਰਾੜ ਇੱਕ ਸਾਲ ਤੋਂ ਸੁਰਖੀਆਂ ਵਿੱਚ ਹੈ। ਇਸ ਗੈਂਗ ਨੇ ਪਿਛਲੇ ਸਾਲ ਮਸ਼ਹੂਰ ਰੈਪਰ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ…