‘ਰੈਟ-ਹੋਲ’ ਮਾਈਨਰ ਹਸਨ ਨੇ ਦਿੱਲੀ ਦੇ ਦਿਲਸ਼ਾਦ ਗਾਰਡਨ ’ਚ ਮਕਾਨ ਦੀ ਇਕ ਹੋਰ ਪੇਸ਼ਕਸ਼ ਠੁਕਰਾਈ

ਨਵੀਂ ਦਿੱਲੀ: ਦਿੱਲੀ ਦੇ ਦਿਲਸ਼ਾਦ ਗਾਰਡਨ ’ਚ ਅਪਣਾ ਮਕਾਨ ਗੁਆ ਚੁੱਕੇ ‘ਰੈਟ-ਹੋਲ’ ਮਾਈਨਰ ਵਕੀਲ ਹਸਨ ਨੇ ਅਧਿਕਾਰੀਆਂ ਵਲੋਂ ਦਿਲਸ਼ਾਦ ਗਾਰਡਨ ’ਚ ਮਕਾਨ (2-ਬੀ.ਐਚ.ਕੇ. ਐਮ.ਆਈ.ਜੀ. ਫਲੈਟ) ਮੁਹੱਈਆ ਕਰਵਾਉਣ ਦੀ ਅਧਿਕਾਰੀਆਂ ਦੀ…