ਜਾਓ ਫਾਹਾ ਲੈ ਲਓ’, ਸਿਰਫ਼ ਇੰਨਾ ਕਹਿਣਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ: ਹਾਈ ਕੋਰਟ

ਖੁਦਕੁਸ਼ੀ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਕਰ ਰਹੀ ਕਰਨਾਟਕ ਹਾਈ ਕੋਰਟ ਨੇ ਅਹਿਮ ਟਿੱਪਣੀਆਂ ਕੀਤੀਆਂ ਹਨ। ਹਾਈ ਕੋਰਟ ਦਾ ਕਹਿਣਾ ਹੈ ਕਿ ਸਿਰਫ ਖੁਦਕੁਸ਼ੀ ਲਈ ਕਹਿਣ ਨੂੰ ਉਕਸਾਉਣਾ ਨਹੀਂ…