ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਫ਼ਰਾਂਸ ’ਚ ਰੋਕਿਆ ਗਿਆ, ਮਨੁੱਖੀ ਤਸਕਰੀ ਦਾ ਸ਼ੱਕ

ਪੈਰਿਸ: ਫਰਾਂਸ ਨੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਨਿਕਾਰਾਗੁਆ ਜਾ ਰਹੇ ਇਕ ਜਹਾਜ਼ ਨੂੰ ਰੋਕ ਲਿਆ ਹੈ। ਇਸ ਜਹਾਜ਼ ’ਚ 303 ਭਾਰਤੀ ਨਾਗਰਿਕ ਸਵਾਰ ਹਨ। ਫਰਾਂਸ ਦੀਆਂ ਏਜੰਸੀਆਂ ਨੂੰ ਸ਼ੱਕ…