ਭਾਰਤ ਦੀ 8 ਫ਼ੀ ਸਦੀ ਵਿਕਾਸ ਦਰ ਵਾਲਾ ਅਨੁਮਾਨ ਸਾਡਾ ਨਹੀਂ: ਕੌਮਾਂਤਰੀ ਮੁਦਰਾ ਕੋਸ਼

ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨੇ ਭਾਰਤ ਦੀ ਵਿਕਾਸ ਦਰ ’ਤੇ ਅਪਣੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ਼ਨਾਮੂਰਤੀ ਸੁਬਰਾਮਣੀਅਮ ਦੀ ਹਾਲੀਆ ਟਿਪਣੀ ਤੋਂ ਦੂਰੀ ਬਣਾ ਲਈ ਹੈ। ਆਈ.ਐੱਮ.ਐੱਫ. ਨੇ ਕਿਹਾ ਹੈ ਕਿ ਸੁਬਰਾਮਣੀਅਮ…