ਆਈ.ਪੀ.ਐਸ ਡਾ. ਨਾਨਕ ਸਿੰਘ ਬਣੇ ਡੀ.ਆਈ.ਜੀ

ਪੰਜਾਬ ਸਰਕਾਰ ਦੇ ਵਲੋਂ IPS ਡਾਕਟਰ ਨਾਨਕ ਸਿੰਘ ਨੂੰ ਤਰੱਕੀ ਦੇ ਕੇ ਡੀ ਆਈ ਜੀ ਬਣਾਇਆ ਗਿਆ ਹੈ। ਹਾਲ ਦੀ ਘੜੀ ਉਹ ਐਸ ਐਸ ਪੀ ਪਟਿਆਲਾ ਲੱਗੇ ਰਹਿਣਗੇ।