CM ਭਗਵੰਤ ਮਾਨ ਨੇ ਪਿੰਡ ਈਸੜੂ ‘ਚ ਕੀਤਾ ਲਾਈਬ੍ਰੇਰੀ ਦਾ ਉਦਘਾਟਨ, ਆਧੁਨਿਕ ਸੁਵਿਧਾ ਨਾਲ ਹੋਣਗੀਆਂ ਲੈਸ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੰਨਾ ਦੇ ਪਿੰਡ ਈਸੜੂ ‘ਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਹ ਪਿੰਡ ਆਜ਼ਾਦੀ ਦੇ ਨਾਇਕ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦਾ ਹੈ ਜਿਨ੍ਹਾਂ ਦਾ ਗੋਆ…