ਓਡੀਸ਼ਾ ’ਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 12 ਜੂਨ, ਅਜੇ ਮੁੱਖ ਮੰਤਰੀ ਅਹੁਦੇ ਲਈ ਨਾਂ ਨਹੀਂ ਹੋਇਆ ਤੈਅ

ਭੁਵਨੇਸ਼ਵਰ:  ਓਡੀਸ਼ਾ ’ਚ ਭਾਜਪਾ ਦੀ ਪਹਿਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ 10 ਜੂਨ ਦੀ ਬਜਾਏ 12 ਜੂਨ ਕਰ ਦਿੱਤੀ ਗਈ ਹੈ। ਪਾਰਟੀ ਨੇਤਾ ਜਤਿਨ ਮੋਹੰਤੀ ਅਤੇ ਵਿਜੇਪਾਲ ਸਿੰਘ…