ਜੰਮੂ-ਕਸ਼ਮੀਰ ‘ਚ 3 ਥਾਵਾਂ ‘ਤੇ ਜਵਾਨਾਂ ਤੇ ਅੱਤਵਾਦੀਆਂ ਦੀ ਮੁੱਠਭੇੜ ਜਾਰੀ, ਕੁਪਵਾੜਾ ‘ਚ 2 ਅੱਤਵਾਦੀ ਕੀਤੇ ਗਏ ਢੇਰ

ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਇਲਾਕੇ ‘ਚ ਫੌਜ ਨੇ ਮੁਕਾਬਲੇ ‘ਚ 2 ਅਤਿਵਾਦੀਆਂ ਨੂੰ ਮਾਰ ਦਿੱਤਾ ਹੈ। ਫੌਜ ਨੂੰ ਇੱਥੇ ਕੁਝ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ…