ਲੁਧਿਆਣਾ ਜੇਲ੍ਹ ‘ਚ ਬੰਦ ਕੈਦੀ ਨੇ ਫਾਈਨਾਂਸਰ ਨੂੰ ਦਿੱਤੀ ਧਮਕੀ, ”2 ਲੱਖ ਨਾ ਦਿੱਤੇ ਤਾਂ ਲੱਤਾਂ ਤੋੜ ਦਿਆਂਗਾ”

ਮਾਨਸਾ – ਲੁਧਿਆਣਾ ਜੇਲ੍ਹ ‘ਚ ਬੰਦ ਇਕ ਕੈਦੀ ਨੇ ਮਾਨਸਾ ‘ਚ ਫਾਈਨਾਂਸ ਦਾ ਕੰਮ ਕਰਨ ਵਾਲੇ ਵਿਅਕਤੀ ਤੋਂ ਫੋਨ ‘ਤੇ 2 ਲੱਖ ਰੁਪਏ ਮੰਗੇ। ਜਦੋਂ ਵਿਅਕਤੀ ਨੇ ਪੈਸੇ ਦੇਣ ਤੋਂ…