ਅੰਗੀਠੀ ਬਾਲ ਕੇ ਸੁੱਤੇ ਸੀ ਪਤੀ-ਪਤਨੀ, ਰਾਤ ਨੂੰ ਵਾਪਰ ਗਿਆ ਭਿਆਨਕ ਹਾਦਸਾ…

ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-5 ਵਿਚ ਦੇਰ ਰਾਤ ਇਕ ਜੋੜੇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਕਮਰੇ ਵਿਚੋਂ ਇਕ ਤਸਲੇ ਵਿਚ ਸੜੇ ਹੋਏ ਕੋਲੇ ਮਿਲੇ ਹਨ। ਮੰਨਿਆ…