ਅਗਲੇ ਦੋ ਸਾਲਾਂ ’ਚ ਪਾਕਿ ਅਤੇ ਬੰਗਲਾਦੇਸ਼ ਦੀਆਂ ਸਰਹੱਦਾਂ ’ਤੇ ਸੰਭਾਵਤ ਘੁਸਪੈਠ ਵਾਲੀਆਂ ਖੁੱਲ੍ਹੀਆਂ ਥਾਵਾਂ ਬਣਨਗੀਆਂ ਸੁਰੱਖਿਅਤ : ਸ਼ਾਹ

ਹਜ਼ਾਰੀਬਾਗ਼ (ਝਾਰਖੰਡ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲਗਦੀਆਂ ਭਾਰਤ ਦੀਆਂ ਦੋ ਪ੍ਰਮੁੱਖ ਸਰਹੱਦਾਂ ਅਗਲੇ ਦੋ ਸਾਲਾਂ ’ਚ ਪੂਰੀ ਤਰ੍ਹਾਂ ਸੁਰੱਖਿਅਤ ਹੋ…