ਹੁਸ਼ਿਆਰਪੁਰ ਦਾ ਨੌਜਵਾਨ ਅਮਰੀਕੀ ਫੌਜ ’ਚ ਹੋਇਆ ਭਰਤੀ, ਪੰਜਾਬ ਦਾ ਨਾਂ ਕੀਤਾ ਰੌਸ਼ਨ

Punjab News : ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਹਰਕੇ ਮਾਨਸਰ ਦਾ 29 ਸਾਲਾ ਨੌਜਵਾਨ ਵਿਨੋਦ ਠਾਕੁਰ ਅਮਰੀਕੀ ਫੌਜ ਵਿੱਚ ਮੈਡੀਕਲ ਸਪੈਸ਼ਲਿਸਟ ਵਜੋਂ ਭਰਤੀ ਹੋਇਆ ਹੈ। ਇਸ ਦੀ ਸੂਚਨਾ ਮਿਲਦੇ ਹੀ…