ਨਸ਼ੀਲੇ ਪਦਾਰਥਾਂ ਦੇ ਨੈਕਸਸ ਕਰ ਕੇ ਨਹੀਂ ਕੀਤਾ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ, ਕੀ ਬੋਲੇ DGP ਪੰਜਾਬ?

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਕਾਰਨ ਹੇਠਲੇ ਰੈਂਕ ਦੇ ਲਗਭਗ 10,000 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਐਲਾਨ ਤੋਂ ਦੋ ਦਿਨ…