Virat Kohli: ਓਡੀਸ਼ਾ ਰੇਲ ਹਾਦਸੇ ਨੇ ਖੇਡ ਜਗਤ ਨੂੰ ਝਿੰਜੋੜਿਆ, ਵਿਰਾਟ ਕੋਹਲੀ ਤੋਂ ਵੀਰੇਂਦਰ ਸਹਿਵਾਗ ਤੱਕ ਨੇ ਜਤਾਇਆ ਦੁੱਖ

Train Accident ‘ਤੇ Cricketers Reaction On Train Accident: ਓਡੀਸ਼ਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਹੁਣ ਤੱਕ 288 ਲੋਕਾਂ ਦੀ ਜਾਨ ਜਾ ਚੁੱਕੀ…