ਪੇਪਰ ਖ਼ਰਾਬ ਹੋਣ ‘ਤੇ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ ਦੀ ਪੁਰਾਣੀ ਮਾਧੋਪੁਰੀ ਦੀ ਰਹਿਣ ਵਾਲੀ ਇਕ ਨਾਬਾਲਗ਼ ਲੜਕੀ ਨੇ ਪੇਪਰ ਖ਼ਰਾਬ ਹੋਣ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਮਿਸ਼ਤੀ ਸੂਦ (18) ਵਜੋਂ ਹੋਈ ਹੈ। ਉਹ…